ਪਠਾਨਕੋਟ ਜ਼ਿਲੇ ਅੰਦਰ ਅਸਮਾਨ ‘ਚ ਨਜ਼ਰ ਆਈ ਸ਼ੱਕੀ ਚੀਜ਼, ਦਹਿਸ਼ਤ ਚ ਲੋਕ, ਵੇਖੋ ਵੀਡਿਓ

ਜਾਂਚ ‘ਚ ਜੁਟੀ ਸੁਰੱਖਿਆ ਏਜੰਸੀਆਂ, 5-6 ਮਿੰਟ ਤੱਕ ਅਸਮਾਨ ‘ਚ ਤੈਰਦੀ ਰਹੀ ਸ਼ੱਕੀ ਸ਼ੱਕੀ ਚੀਜ ਪਠਾਨਕੋਟ, 3 ਦਿਸੰਬਰ (ਸ਼ਰਮਾ)। ਸ਼ੁੱਕਰਵਾਰ ਦੇਰ ਸ਼ਾਮ ਅਸਮਾਨ ‘ਚ ਚਮਕਦਾਰ ਚੀਜ਼ ਦਿਖਾਈ ਦੇਣ ਕਾਰਨ ਪਠਾਨਕੋਟ ਦੇ ਲੋਕ ਦਹਿਸ਼ਤ ‘ਚ ਹਨ। ਘਬਰਾਏ ਲੋਕਾਂ ਨੇ ਉਕਤ ਸ਼ੱਕੀ ਵਸਤੂ ਦੀ ਵੀਡੀਓ ਵੀ ਬਣਾ ਕੇ ਪੁਲਿਸ ਨੂੰ ਭੇਜ ਦਿੱਤੀ। ਇਸ ਦੇ ਨਾਲ ਹੀ ਫੌਜ … Continue reading ਪਠਾਨਕੋਟ ਜ਼ਿਲੇ ਅੰਦਰ ਅਸਮਾਨ ‘ਚ ਨਜ਼ਰ ਆਈ ਸ਼ੱਕੀ ਚੀਜ਼, ਦਹਿਸ਼ਤ ਚ ਲੋਕ, ਵੇਖੋ ਵੀਡਿਓ